ਵਿਕਿ ਪਬਲਿਸ਼ਰ ਮੀਡਿਆਵਿਕਿ ਸਰਵਰ ਉੱਤੇ ਵਿਕਿ ਲੇਖ ਬਣਾਉਣ ਲਈ ਮਦਦਗਾਰ ਹੈ, ਉਹ ਵੀ ਮੀਡਿਆਵਿਕਿ ਮਾਰਕਅੱਪ ਭਾਸ਼ਾ ਦਾ ਸੰਟੈਕਸ ਜਾਣੇ ਬਿਨਾਂ। ਆਪਣੇ ਨਵੇਂ ਅਤੇ ਮੌਜੂਦਾ ਦਸਤਾਵੇਜ਼ ਨੂੰ ਰਾਈਟਰ ਰਾਹੀਂ ਵਿਕਿ ਸਫ਼ੇ ਉਤੇ ਸੌਖੀ ਤਰ੍ਹਾਂ ਪਰਕਾਸ਼ਿਤ ਕਰੋ।